meet.raikoti

Meet InsTa Promoter 6 milliom base 🔥 SC - meet_raikoti CH 01,PB 56 🏠 Love traveling 🚗 🏍
252 posts
23,054 followers
205 following

The opening ceremony of my own photo studio is on november 18(sunday)

comment 3 star 94 November 2018

ਮੇਰੀ ਜ਼ਿੰਦਗੀ ਨਾਲ ਖੇਡਣਾ ਤਾਂ ਹਰੇਕ ਦਾ ਸ਼ੌਂਕ ਬਣ ਗਿਆ ਹੈ
ਕਾਸ਼ ਮੈਂ ਖਿਡੋਨਾ ਬਣ ਕੇ ਵਿਕਿਆ ਹੁੰਦਾ ਤਾਂ ਕਿਸੇ ਇੱਕ ਦਾ ਹੋ ਜਾਂਦਾ .
#love #photooftheday #portrait #baby #me #instamood #cute #friends #hair #swag #igers #picoftheday #girl #guy #beautiful #fashion #instagramers #follow #smile #pretty #followme #photo #life #funny #cool #hot #bored #girls #iphonesia

comment 52 star 351 October 2018

ਮੋਤ ਨੇ ਵੀ ਮੈਨੂੰ ਅਲਵਿਦਾ
ਕਹਿ ਦਿੱਤਾ ਕਹਿੰਦੀ ਜਾ
ਜੀਅ ਜਾ ਕੇ ਧਰਤੀ ਤੇ ਹਲੇ
ਤੇਰੇ ਕਰਮਾ ਚ ਦੁੱਖ ਹੋਰ ਨੇ 😊

comment 35 star 293 July 2018

ਖੂਬਸੁਰਤ# #ਤਾ ਕੋਈ ਨੀ ਹੁੰਦਾ
ਖੂਬਸੁਰਤ ਸਿਰਫ ਖਿਆਲ #ਹੁੰਦਾ ਏ
ਸ਼ਕਲ# ਸੂਰਤ ਤਾ #ਰੱਬ ਦੀਆ ਦਾਤਾ
ਦਿਲ ਮਿਲਿਆ# ਦਾ # ਹੁੰਦਾ ਏ 🙏🏻

comment 30 star 390 June 2018

ਸੁਬਾਅ ਦੇ ਫੱਕਰ ਆ
ਇਰਾਦੇਆਂ ਦੇ ਧੱਕੜ ਆ💪🤘

comment 41 star 447 May 2018

ਪਿਆਰ ਜ਼ਿੰਦਗੀ ਦਾ ਓਹ ਖੂਬਸੂਰਤ ਵਕਤ ਹੁੰਦਾ ਹੈ..ਜਿਸਦੇ ਹਰ ਪਲ ਦੀ ਕੀਮਤ ਅਸੀਂ ਹੰਝੂਆਂ ਨਾਲ ਚੁਕਾੰਦੇ ਹਾਂ !! ☺️

comment 67 star 643 April 2018

A positive attitude changes everything !!

comment 70 star 697 April 2018

Try not to become a man of success, but rather try to become a man of value 😎

comment 74 star 796 April 2018

ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ !!

comment 80 star 813 March 2018

I forgive but never forgot !!

comment 60 star 835 March 2018

ਕਹਿਣਾ ਹੀ ਸੋਖਾ ਹੁੰਦਾ ਕੀ ਸਾਡਾ ਦਿਲ ਬਹੁਤ ਮਜਬੂਤ ਆ
ਦਿਲ ਦੀ ਦਿੱਤੀ ਤਕਲੀਫ਼ ਤਾਂ ਵੱਡਿਆਂ ਵੱਡਿਆਂ ਨੂੰ ਰਵਾ ਦਿੰਦੀ ਆ !!

comment 53 star 780 March 2018

Personality is born out of pain. it is the fire shut up in the flint !! .
.
#instagood #insta #instafit #instagram #red #love #jean #watch #smile #boys #girls

comment 59 star 2,499 March 2018